Paras Sharma
ੰਜਾਬ ਕਾਂਗਰਸ ਨੇ ਸਚਿਨ ਪਾਇਲਟ ਨੂੰ ਨਵੇਂ ਇੰਚਾਰਜ ਨਿਯੁਕਤ ਕੀਤਾ
ਪੰਜਾਬ ਕਾਂਗਰਸ ਨੇ ਸਚਿਨ ਪਾਇਲਟ ਨੂੰ ਸੂਬੇ ਲਈ ਨਵੇਂ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਪੱਧਰ ’ਤੇ ਇਸ ਨਿਯੁਕਤੀ ਨਾਲ ਸੰਗਠਨਕ ਜ਼ਿੰਮੇਵਾਰੀਆਂ ਅਤੇ ਅਗਲੀ ਰਾਜਨੀਤਿਕ ਤਿਆਰੀਆਂ ਨੂੰ ਨਵਾਂ ਰੂਪ ਮਿ...
??ੈਪਰ ਬਾਦਸ਼ਾਹ ਦੇ ਵਿਆਹ ਦੇ ਟੁੱਟਣ ਦੀ ਖਬਰ, ਤਲਾਕ ਬਾਰੇ ਖੁਦ ਦਿੱਤੀ ਜਾਣਕਾਰ?
ਰੈਪਰ ਬਾਦਸ਼ਾਹ ਦੇ ਵਿਆਹ ਦੇ ਟੁੱਟਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬਾਦਸ਼ਾਹ ਨੇ ਤਲਾਕ ਨੂੰ ਲੈ ਕੇ ਖੁਦ ਹੀ ਆਪਣੀ ਪੋਸਟ/ਸਾਂਝੇਦਾਰੀ ਰਾਹੀਂ ਵੇਰਵੇ ਦੱਸੇ, ਜਿਸ ਨਾਲ ਸੋਸ਼ਲ ਮੀਡੀਆ ਤੇ ਚਰਚ...
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 29 ਅਤੇ 30 ਅਗਸਤ ਨੂੰ ਪ੍ਰਹਾਰ ਪ੍ਰੋਗਰਾਮ ਤਹਿਤ ਵਿਸ਼ੇਸ਼ CASO ਸਰਚ ਅਭਿਆਨ
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 29 ਅਤੇ 30 ਅਗਸਤ ਨੂੰ ਪ੍ਰਹਾਰ ਪ੍ਰੋਗਰਾਮ ਤਹਿਤ ਵਿਸ਼ੇਸ਼ CASO ਸਰਚ ਅਭਿਆਨ 39 ਪੁਰਾਣੇ ਦਰਜ ਮੁਕੱਦਮਿਆਂ ਦੇ ਕੁੱਲ 59 ਦੋਸ਼ੀ ਕਾਬੂ, ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ...
੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸੇਵਾ ਮੁਕਤ 3 ਅਧਿਕਾਰੀਆਂ ਨੂੰ ਵਿਦਾਇਗੀ ਪਾਰਟੀ ਅਤੇ ਸਨਮਾਨ
ਸ੍ਰੀ ਮੁਕਤਸਰ ਸਾਹਿਬ ਵਿੱਚ ਪੁਲਿਸ ਵੱਲੋਂ ਸੇਵਾ ਮੁਕਤ ਹੋਏ ਤਿੰਨ ਪੁਲਿਸ ਅਧਿਕਾਰੀਆਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਪੁਲਿਸ ਵਿਭਾਗ ਵਿੱਚ ਉਨ...
ਬਾਰ ਐਸੋਸੀਸ਼ਨਸ੍ਰੀ ਮੁਕਤਸਰ ਸਾਹਿਬ ਦੇ ਸੈਕਟਰੀ ਦੀ ਕੁਰਸੀ ਦੇ ਸ਼ਾਨ ਬਣੇ ਵਿੱਕੀ ਰੁਪਾਣਾ
ਬਾਰ ਐਸੋਸੀਸ਼ਨਸ੍ਰੀ ਮੁਕਤਸਰ ਸਾਹਿਬ ਦੇ ਸੈਕਟਰੀ ਦੀ ਕੁਰਸੀ ਦੇ ਸ਼ਾਨ ਬਣੇ ਵਿੱਕੀ ਰੁਪਾਣਾ ਸ੍ਰੀ ਮੁਕਤਸਰ ਸਾਹਿਬ 29/ 8/ 26 ( ਰਾਜੇਸ਼ ਕੁਮਾਰ ਸਵਾਮੀ ਜੀ ) ਸ੍ਰੀ ਮੁਕਤਸਰ ਸਾਹਿਬ ਬਾਰ ਕੌਂਸਲ ਦੇ 11/9/ 2...
ਾਣੇ ਵਿੱਚ ਗੁਰਸਿੱਖ ਪਿਉ-ਪੁੱਤ ਨਾਲ ਕੁੱਟਮਾਰ ਤੇ ਨਗਨ ਕਰਨ ਮਾਮਲੇ ਵਿੱਚ ਐਸਐਚਓ ਨੂੰ 3 ਸਾਲ ਦੀ ਕੈਦ
ਮਿਲੀ ਜਾਣਕਾਰੀ ਮੁਤਾਬਕ ਥਾਣੇ ਵਿੱਚ ਗੁਰਸਿੱਖ ਪਿਉ-ਪੁੱਤ ਨਾਲ ਕੁੱਟਮਾਰ ਅਤੇ ਨਗਨ ਕਰਕੇ ਬਦਸਲੂਕੀ ਕਰਨ ਨਾਲ ਜੁੜੇ ਮਾਮਲੇ ਵਿੱਚ ਐਸਐਚਓ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਾਲ ਹੀ ਇਸ ਘਟਨਾ ਨਾਲ ਸੰਬ...
ਟਰੱਕ ਦੀ ਲਪੇਟ ਵਿੱਚ ਆਉਣ ਨਾਲ਼ ਪੱਲੇਦਾਰ ਦੀ ਮੌ/ਤ, ਸ਼੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ 'ਤੇ ਵਾਪਰਿਆ ਅਚਨਚੇਤ ਹਾਦਸਾ
ਸ੍ਰੀ ਮੁਕਤਸਰ ਸਾਹਿਬ, 25 ਅਗ਼ਸਤ (ਏ.ਐਸ. ਸ਼ਾਂਤ)-ਸਥਾਨਕ ਰੇਲਵੇ ਸਟੇਸ਼ਨ ’ਤੇ ਪੱਲੇਦਾਰੀ ਦਾ ਕੰਮ ਕਰ ਰਹੇ ਸੁਭਾਸ਼ ਕੁਮਾਰ ਨਾਮ ਦੇ 55 ਸਾਲ ਦੇ ਵਿਅਕਤੀ ਦੀ ਟਰੱਕ ਦੀ ਚਪੇਟ 'ਚ ਆਉਣ ਕਾਰਨ ਮੌ/ਤ ਹੋਣ ਦੀ ਦੁ/ਖ...